ਹਲਕਾ ਫੁਲਕਾ

ਨੰਦੂ (ਅਧਿਆਪਕ ਨੂੰ), ‘‘ਮੇਰਾ ਬੇਟਾ ਇਤਿਹਾਸ ਵਿੱਚ ਕਿਹੋ ਜਿਹਾ ਹੈ? ਮੈਂ ਬਹੁਤ ਕਮਜ਼ੋਰ ਸੀ।”

ਟੀਚਰ, ‘‘ਬੱਸ ਇੰਝ ਸਮਝੋ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ।”
********
ਪ੍ਰਵੀਨ, ‘‘ਹੈਲੋ ਕਿੱਥੇ ਹੋ?”
ਸ਼ਾਮ,‘‘ਮੋਟੀਵੇਟ ਕਰ ਰਿਹਾ ਹਾਂ।”
ਪ੍ਰਵੀਨ, ‘‘ਕਿਸ ਨੂੰ?”
ਸ਼ਾਮ, ‘‘ਕਿਸ ਦਾ ਕੀ ਮਤਲਬ, ਤੇਰੀ ਵੇਟ ਕਰ ਰਿਹਾ ਹਾਂ ਇੱਕ ਘੰਟ ਤੋਂ ਮੋਟੀਏ।”
********
ਨੀਰਜ, ‘‘ਭਈਆ, ਅੱਜ ਸਮੋਸੇ ਚੰਗੇ ਨਹੀਂ ਬਣੇ। ਕੱਲ੍ਹ ਵਾਲੇ ਚੰਗੇ ਸਨ।”
ਸਮੋਸੇ ਵਾਲਾ,‘‘ਕੀ ਗੱਲ ਕਰ ਰਹੇ ਹੋ ਭਾਈ, ਇਹ ਕੱਲ੍ਹ ਵਾਲੇ ਹੀ ਹਨ।”
********