ਹਲਕਾ ਫੁਲਕਾ

ਪਤਨੀ, ”ਜਾਨੂੰ, ਨਵੀਂ ਸਾੜ੍ਹੀ ਚਾਹੀਦੀ ਹੈ।”
ਪਤੀ, ”ਮੇਰੇ ਕੋਲ ਬਾਜ਼ਾਰ ਜਾਣ ਦਾ ਸਮਾਂ ਨਹੀਂ ਹੈ।”
ਪਤਨਿ, ”ਫਿਰ ਅੰਮਾ ਜਾਨ ਤੋਂ ਮੰਗਵਾ ਦਿਓ ਨਾ।”
ਪਤੀ,”ਕੰਬਖਤ ਹਲ ਗੱਲ Ḕਚ ਅੰਮਾ ਜਾਨ ਨੂੰ ਪ੍ਰੇਸ਼ਾਨ ਕਿਉਂ ਕਰਦੀ ਏਂ?”
ਪਤਨੀ, ”ਓਹੋ, ਮੈਂ ਅਮੇਜ਼ਨ ਦੀ ਗੱਲ ਕਰ ਰਹੀ ਹਾਂ।”
********
ਮੰਮੀ, ”ਸੋਫਾ ਲੇਟਣ ਲਈ ਨਹੀਂ, ਬੈਠਣ ਲਈ ਹੁੰਦਾ ਹੈ।”
ਬੇਟਾ, ”ਹਾਂ ਅਤੇ ਚੱਪਲ ਵੀ ਮਾਰਨ ਲਈ ਨਹੀਂ, ਪਹਿਨਣ ਲਈ ਹੁੰਦੀ ਹੈ।”
********
ਪਤਨੀ (ਪਤੀ ਨੂੰ), ”ਇੱਕ ਗੱਲ ਤਾਂ ਦੱਸੋ।”
ਪਤੀ, ”ਕੀ?”
ਪਤਨੀ, ”ਆਦਮੀ ਨੂੰ ਮਰਨ ਪਿੱਛੋਂ ਸਵਰਗ ਵਿੱਚ ਅਪਸਰਾ ਮਿਲਦੀ ਹੈ, ਔਰਤਾਂ ਨੂੰ ਕੀ ਮਿਲਦਾ ਹੈ?”
ਪਤੀ, ”ਬਾਂਦਰ ਮਿਲਦਾ ਹੈ, ਬਾਂਦਰ।”
ਪਤਨੀ, ”ਇਹ ਤਾਂ ਗਲਤ ਗੱਲ ਹੈ। ਤੁਹਾਨੂੰ ਇਥੇ ਵੀ ਅਪਸਰਾ ਓਥੇ ਵੀ ਅਪਸਰਾ ਅਤੇ ਸਾਨੂੰ ਇਥੇ ਵੀ ਬਾਂਦਰ ਤੇ ਓਥੇ ਵੀ ਬਾਂਦਰ, ਅਜਿਹਾ ਕਿਉਂ?”