ਸੋਹਣੇ ਸਮਾਜ ਸੇਵੀ ਸਿੱਖ ਸਰਦਾਰਾਂ ਦੀ ਸੀ ਐਨ ਟਾਵਰ ਉੱਤੇ ਚੜਾਈ

Narinder Gillਸਮਾਜ ਸੇਵੀ ਨਰਿੰਦਰ ਸਿੰਘ ਗਿੱਲ ਨਾਲ ਨਿੱਕੀ ਉਮਰ ਦੇ ਪੰਜਾਬੀ ਨੌਜਵਾਨਾਂ ਨੇ ਡਬਲਿਊ ਡਬਲਿਊ ਐਫ ਦੀ ‘ਸੀ ਐਨ ਟਾਵਰ’ ਦੀਆਂ ਪੌੜੀਆਂ ਚੜਨ ਦੀ ਈਵੈਂਟ ਵਿੱਚ ਬੀਤੇ ਵੀਕਐਂਡ ਹਿੱਸਾ। ਇਸ ਈਵੈਂਟ ਵਾਸਤੇ ਨਰਿੰਦਰ ਗਿੱਲ ‘ਸੀ ਐਨ ਟਾਵਰ’ ਉੱਤੇ ਪਿਛਲੇ ਦਸ ਸਾਲ ਤੋਂ ਚੜਦਾ ਆ ਰਿਹਾ ਹੈ।