‘ਸੂਰਮਾ’ ਦਿਲਜੀਤ ਦੀ ਨਵੀਂ ਆ ਰਹੀ ਫਿਲਮ ਦਾ ਟ੍ਰੇਲਰ ਦੇਖੋ… ਜੋ 13 ਜੁਲਾਈ ਨੂੰ ਸਿਨੇਮਾ ਘਰਾਂ `ਚ ਦੇਖੀ ਜਾਵੇਗੀ।

ਦਿਲਜੀਤ ਦੀ ਨਵੀਂ ਆ ਰਹੀ ਫਿਲਮ ‘ਸੂਰਮਾ’ ਜੋ ਕਿ ਇਕ ਸੱਚੀ ਕਹਾਣੀ `ਤੇ ਅਧਾਰਿਤ ਹੈ। ਇਸ ਫਿਲਮ ਵਿਚ ਦਿਲਜੀਤ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਸੰਦੀਪ ਸਿੰਘ ਦੀ ਭੂਮਿਕਾ ਨਿਭਾਈ ਹੈ ਜੋ ਕਿ ਸੰਦੀਪ ਦੀ ਹੀ ਕਹਾਣੀ ਹੈ ਕਿ ਕਿਵੇਂ ਉਸ ਨੇ ਆਪਣੀ ਜਿ਼ੰਦਗੀ ਵਿਚ ਸੰਘਰਸ਼ ਕੀਤਾ। ਟ੍ਰੇਲਰ ਦੇਖਣ ਲਈ ਕਲਿਕ ਕਰੋ…!!