ਸਭ ਦੇ ਹਰਮਨ ਪਿਆਰੇ ਗੁਰਦਾਸ ਮਾਨ ਦੀ ਨਵੀਂ ਆ ਰਹੀ ਫਿਲਮ ‘ਨਨਕਾਣਾ’ ਦਾ ਟ੍ਰੇਲਰ…. ਵੀਡੀਓ ਦੇਖਣ ਲਈ ਲਿੰਕ `ਤੇ ਕਲਿਕ ਕਰੋ….!!

ਸਭ ਦੇ ਹਰਮਨ ਪਿਆਰੇ ਗੁਰਦਾਸ ਮਾਨ ਦੀ ਨਵੀਂ ਆ ਰਹੀ ਫਿਲਮ ‘ਨਨਕਾਣਾ’ ਦਾ ਟ੍ਰੇਲਰ ਆ ਗਿਆ ਹੈ। ਇਹ ਫਿ਼ਲਮ ਪਿਤਾ ਤੇ ਪੁੱਤਰ ਦੇ ਮਜ਼ਬੂਤ ਰਿਸ਼ਤੇ `ਤੇ ਆਧਾਰਿਤ ਹੈ। ‘ਨਨਕਾਣਾ’ ਫਿਲਮ 6 ਜੁਲਾਈ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਗੁਰਦਾਸ ਮਾਨ ਤੋਂ ਇਲਾਵਾ ਕਵਿਤਾ ਕੌਸ਼ਿਕ ਤੇ ਅਨਸ ਰਾਸ਼ਿਦ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਮਨਜੀਤ ਮਾਨ ਨੇ ਡਾਇਰੈਕਟ ਕੀਤੀ ਹੈ, ਜਿਹੜੀ ਸ਼ਾਹ ਐਨ ਸ਼ਾਹ ਪਿਕਚਰਜ਼ ਤੇ ਸੈਵਨ ਕਲਰਸ ਮੋਸ਼ਨ ਪਿਕਚਰਜ਼ ਵਲੋਂ ਬਣਾਈ ਗਈ ਹੈ। ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਫਿਲਮ ਦੇ ਪ੍ਰੋਡਿਊਸਰ ਹਨ, ਜਦਕਿ ਇਸ ਦੇ ਕੋ-ਪ੍ਰੋਡਿਊਸਰ ਸੁਮੀਤ ਸਿੰਘ ਹਨ।