ਲਾਈਫਲੈੱਸ ਵਾਲਾਂ ਦਾ ਇਹ ਕਰੋ

lifeless hair

ਟਿ੍ਰਮ-ਦੋ ਤੋਂ ਤਿੰਨ ਇੰਚ ਹਰ ਦੋ ਮਹੀਨੇ ਵਿੱਚ ਕੱਟਦੇ ਰਹੋ। ਬਲੰਟ ਕੱਟ ਹੈਲਦੀ ਲੁਕ ਦੇਵੇਗਾ।
ਸ਼ੈਂਪੂ ਵਿੱਚ ਸ਼ੱਕਰ-ਪਾਣੀ ਵਿੱਚ ਮੌਜੂਦ ਮਿਨਰਲਸ ਝੱਗ ਨਹੀਂ ਬਣਨ ਦਿੰਦੇ, ਇਸ ਲਈ ਵੱਧ ਸ਼ੈਂਪੂ ਲਾਉਂਦੇ ਹਨ, ਜੋ ਸਹੀ ਨਹੀਂ ਹੈ। ਇਸ ਨਾਲ ਵਾਲ ਡਰਾਈ ਹੋਣਗੇ। ਰਿਪੇਅਰ ਜਾਂ ਹਾਈਡ੍ਰੈਟਿੰਗ ਸ਼ੈਂਪੂ ਦਾ ਇਸਤੇਮਾਲ ਕਰੋ। ਹਫਤੇ ਵਿੱਚ ਇੱਕ ਵਾਰ ਸ਼ੈਂਪੂ ਵਿੱਚ ਇੱਕ ਵੱਡਾ ਚਮਚ ਸ਼ੱਕਰ ਮਿਲਾ ਲਓ। ਇਸ ਨਾਲ ਸਕੈਲਪ ਐਕਸਫੋਲਿਟ ਹੁੰਦਾ ਹੈ ਜਿਸ ਨਾਲ ਬਲੱਡ ਫਲੋਅ ਵਧਦਾ ਹੈ ਅਤੇ ਵਾਲਾਂ ਦੀ ਗ੍ਰੋਥ ਤੇਜ਼ ਹੁੰਦੀ ਹੈ।
ਢਿੱਲੀ ਗੁੱਤ-ਬਲੋ ਡਰਾਈ ਨਾਲ ਵਾਲ ਏਅਰ ਡਰਾਈ ਹੋਣ ਦਿਓ ਤੇ ਟਾਈਟ ਨਹੀਂ, ਢਿੱਲੀ ਗੁੱਤ ਬਣਾ ਲਓ। ਕੁਝ ਦੇਰ ਬਾਅਦ ਇਸ ਨੂੰ ਖੋਲ੍ਹਣ ‘ਤੇ ਨੈਚੁਰਲ ਫਰਿਜ ਮਿਲ ਜਾਂਦਾ ਹੈ।
ਬੌਬੀ ਪਿਨਸ-ਵਾਲ ਧੋਣੇ ਨਹੀਂ ਹਨ ਤਾਂ ਟਾਪਨਾਟਸ ਅਤੇ ਹਾਫ-ਅਪ ਲੁਕ ਦੇ ਲਈ ਬੌਬੀ ਪਿਨਸ ਦੀ ਵਰਤੋਂ ਕਰੋ। ਇਸ ਤਰ੍ਹਾਂ ਵਾਲ ਝੜਦੇ-ਟੁੱਟਦੇ ਨਹੀਂ ਹਨ।
ਕਲਰ ਤੋਂ ਪਹਿਲਾਂ ਤੇਲ- ਕਲਰ ਦਾ ਅਸਰ ਘੱਟ ਕਰਨ ਲਈ ਅਮੋਨੀਆ-ਫਰੀ ਹੇਅਰ ਕਲਰ ਦੀ ਵਰਤੋਂ ਅਤੇ ਐਸ ਪੀ ਐਫ ਵਾਲੇ ਹੇਅਰਆਈਲ ਲਗਾ ਸਕਦੇ ਹਨ। ਕਲਰ ਤੋਂ ਠੀਕ ਪਹਿਲਾਂ ਵਾਲਾਂ ਵਿੱਚ ਤੇਲ ਜ਼ਰੂਰ ਲਗਾਓ। ਇਸ ਤਰ੍ਹਾਂ ਵਾਲਾਂ ਨੂੰ ਜ਼ਿਆਦਾ ਡਰਾਈ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਸ਼ਾਈਨ- ਇੰਸਟੈਂਟ ਸ਼ਾਈਨ ਦੇ ਲਈ ਇਨ੍ਹਾਂ ਨੂੰ ਬੀਅਰ ਨਾਲ ਧੋ ਸਕਦੇ ਹੋ। ਅਜਿਹਾ ਹਫਤੇ ਵਿੱਚ ਦੋ ਵਾਰ ਕਰਨ ਨਾਲ ਨੈਚੁਰਲ ਸ਼ਾਈਨ ਮਿਲਦੀ ਹੈ ਅਤੇ ਕੰਡੀਸ਼ਨਰ ਦੀ ਵੀ ਜ਼ਰੂਰਤ ਨਹੀਂ ਪੈਂਦੀ ਹੈ।