ਯੂਨਾਈਟਡ ਪੰਜਾਬੀ ਹੈਰੀਟੇਜ ਵੱਲੋਂ ਸਤਨਾਮ ਸਿੰਘ ਕਾਹਮਾ ਅਤੇ ਹਰਨੇਕ ਸਿੰਘ ਦਾ ਸਨਮਾਨ

upunjabਯੂਨਾਈਟਡ ਪੰਜਾਬੀ ਹੈਰੀਟੇਜ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਵਲਂੋ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਨਵਾਂ ਸ਼ਹਿਰ ਤੋਂ ਯੂਥ ਕਮਿਊਨਿਟੀ ਲੀਡਰ ਸਤਨਾਮ ਸਿੰਘ ਕਾਹਮਾ ਕਪੂਰਥਲਾ ਤੋਂ ਕਮਿਊਨਟੀ ਲੀਡਰ ਹਰਨੇਕ ਸਿੰਘ ਔਜਲਾ ਵੱਲੋਂ ਲੰਚ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪੰਜਾਬ ਦੇ ਮੌਜ਼ੂਦਾ ਹਾਲਾਤਾਂ ਉਤੇ ਚਰਚਾ ਕੀਤੀ ਗਈ। ਆਰਗੇਨਾਈਜ਼ੇਸਨ ਮੈਂਬਰ ਜਸਪਾਲ ਸਿੰਘ ਗਹੂਨੀਆ, ਰਾਕੇਸ਼ ਜੋਸ਼ੀ, ਗੁਰਚਰਨ ਭੌਰਾ, ਬਲਜਿੰਦਰ ਸੰਧੂ, ਹਰਵਿੰਦਰ ਦੁਲਕੂ, ਗੁਰਦੀਪ ਚੇਰਾ, ਗੁਰਬਖਸ਼ ਕਾਸੋਵਾਲ, ਡਾ. ਜਸਪਾਲ ਭੰਡਾਲ, ਸੁੱਖ ਭੌਰਾ ਤੇ ਨਿੱਕ ਗਹੂਨੀਆ ਆਦਿ ਮੌਜੂ਼ਦ ਸਨ।