ਮੈਕਸੀਕੋ ਦੀ ਕੰਧ ਲਈ ਦੱਖਣੀ ਅਫਰੀਕੀ ਹਿੰਦੂ ਭਾਈਚਾਰਾ ਟਰੰਪ ਨੂੰ ਪੈਸਾ ਦੇਵੇਗਾ


ਵਾਸ਼ਿੰਗਟਨ, 11 ਜੂਨ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਵੇ ਇੰਮੀਗ੍ਰੇਸ਼ਨ ਪਾਲਸੀ ਕਾਰਨ ਨਿੰਦਾ ਹੋ ਰਹੀ ਹੈ, ਪਰ ਉਨ੍ਹਾਂ ਦੇ ਸਮਰਥਨ ਵਿੱਚ ਦੱਖਣੀ ਏਸ਼ੀਆਈ ਦੇ ਲੋਕ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਜ਼ਿਆਦਾ ਭਾਰਤੀ ਮੂਲ ਦੇ ਨਾਗਰਿਕ ਹਨ। ਦੱਖਣੀ ਕੋਰੀਆ ਵਿਚਲੇ ਲੋਕਾਂ ਦਾ ਇਹ ਗਰੁੱਪ ਕਰੀਬ 25 ਬਿਲੀਅਨ ਡਾਲਰ ਦਾ ਫੰਡ ਮੈਕਸੀਕੋ ਬਾਰਡਰ ਉੱਤੇ ਬਣਾਈ ਜਾ ਰਹੀ ਕੰਧ ਲਈ ਟਰੰਪ ਨੂੰ ਦੇਵੇਗਾ।
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਅਤੇ ਸ਼ਿਕਾਗੋ ਦੇ ਕਾਰੋਬਾਰੀ ਸ਼ਲਭ ਕੁਮਾਰ 13 ਜੂਨ ਨੂੰ ਆਪਣੇ ਸੰਗਠਨ ਰਿਪਬਲਿਕ ਹਿੰਦੂ ਕੋਲੀਸ਼ਨ ਮਤਲਬ ੍ਰ੍ਹਛ ਦੀ ਰੈਲੀ ਕਰਨਗੇ, ਜਿਸ ਨਾਲ ਸ਼ਲਭ ਕੁਮਾਰ ਦੀ ਕੋਸ਼ਿਸ਼ ਹੈ ਕਿ ਵ੍ਹਾਈਟ ਹਾਊਸ ਨੂੰ ਪਤਾ ਲੱਗੇ ਕਿ ਉਹ ਬਿਲੀਅਨ ਡਾਲਰ ਦਾ ਫੰਡ ਇਕੱਠਾ ਕਰ ਰਹੇ ਹਨ ਅਤੇ ਨਾਲ ਹੀ ਅਮਰੀਕਾ ਨੂੰ ਧੳ਼ਛੳ (ਡਿਫਰਜ ਐਕਸ਼ਨ ਫਾਰ ਲੀਗਲ ਚਾਇਲਡਹੁਡ ਅਰਾਈਵਲਸ) ਦੇ ਬਾਰੇ ਪਤਾ ਲੱਗੇ। ਧੳ਼ਛੳ ਅਤੇ 4131 ਵਿੱਚ ਫਰਕ ਇਹੀ ਹੈ ਕਿ ਇਹ ਸਿਰਫ ਉਨ੍ਹਾਂ ਨਾਗਰਿਕਾਂ ਉੱਤੇ ਲਾਗੂ ਹੁੰਦਾ ਹੈ ਜੋ ਆਪਣੇ ਬੱਚਿਆਂ ਨੂੰ ਗੈਰ-ਕਾਨੂੰਨੀ ਰੂਪ ਨਾਲ ਇਥੇ ਲਿਆਏ ਹਨ। ਸੈਨੇਟਰ ਪਾਲ ਰਾਂਡ ਕਾਂਗਰਸ ਦੇ ਮੈਂਬਰ ਪੇਟੇ ਸਮੇਤ ਦੀ ਸੈਨੇਟਰ ਅਤੇ ਪਾਰਲੀਮੈਂਟ ਮੈਂਬਰ ਰੈਲੀ ਨੂੰ ਸੰਬੋਧਿਤ ਕਰ ਸਕਦੇ ਹਨ। ਰਿਪਬਲਿਕ ਹਿੰਦੂ ਕੋਲੀਸ਼ਨ ਨੇ ਕਿਹਾ ਕਿ ਜਿਹੜੇ ਬੱਚੇ ਆਪਣੇ ਪਰਿਵਾਰਾਂ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਇਥੇ ਆਏ ਹਨ, ਉਨ੍ਹਾਂ ਨੂੰ ਵੀ ਪੂਰੀ ਸੁਰੱਖਿਆ ਮਿਲਣੀ ਚਾਹੀਦੀ ਹੈ। ਜਦੋਂ ਬੱਚੇ 21 ਸਾਲ ਦੇ ਹੋ ਜਾਣਗੇ ਤਾਂ ਧੳ਼ਛੳ ਦੇ ਤਹਿਤ ਉਨ੍ਹਾਂ ਨੂੰ ਅਮਰੀਕਾ ਤੋਂ ਜਾਣਾ ਹੋਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ 4131 ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਹੈ, ਪਰ ਅਦਾਲਤ ਨੇ ਇਸ ਆਦੇਸ਼ ਉਤੇ ਰੋਕ ਲਾ ਦਿੱਤੀ ਹੈ।