ਭਾਰਤੀ ਹਾਕੀ ਟੀਮ ਦੇ ਖਿਡਾਰੀ ਸੰਦੀਪ ਸਿੰਘ ਦੀ ਜ਼ੁਬਾਨੀ ਸੁਣੋ। ਜਿਸ ਦੀ ਜਿ਼ੰਦਗੀ `ਤੇ ਆਧਾਰਿਤ ਦਿਲਜੀਤ ਦੀ ‘ਸੂਰਮਾ’ ਫਿਲਮ ਆ ਰਹੀ ਰਹੀ ਹੈ।

ਭਾਰਤੀ ਹਾਕੀ ਟੀਮ ਦੇ ਖਿਡਾਰੀ ਸੰਦੀਪ ਸਿੰਘ ਦੀ ਜ਼ੁਬਾਨੀ ਸੁਣੋ। ਜਿਨ੍ਹਾਂ ਦੀ ਜਿੰ਼ਦਗੀ `ਤੇ ਆਧਾਰਿਤ ਦਿਲਜੀਤ ਦੀ ‘ਸੂਰਮਾ’ ਫਿਲਮ ਆ ਰਹੀ ਰਹੀ। ਸੰਦੀਪ ਸਿੰਘ ਦੀ ਜਿ਼ੰਦਗੀ ਨਾਲ ਸੰਬੰਧਿਤ ਘਟਨਾਵਾਂ ਉਸਦੇ ਮੂੰਹੋ ਹੀ ਸੁਣਨ ਲਈ ਇਹ ਵੀਡੀਓ ਜ਼ਰੂਰ ਦੇਖੋ ਇਸ ਨਾਲ ਦਰਸ਼ਕਾਂ ਨੂੰ ਫਿ਼ਲਮ ਦੀ ਕਹਾਣੀ ਸਮਝਣ `ਚ ਮੱਦਦ ਮਿਲੇਗੀ। ਵੀਡੀਓ ਦੇਖਣ ਲਈ ਕਲਿਕ ਕਰੋ…!!