ਫਿਲਮ ‘ਪ੍ਰਮਾਣੂ’ ਦ ਸਟੋਰੀ ਆਫ ਪੋਖਰਣ ਭਾਰਤ ਦੀ ਇਤਿਹਾਸਿਕ ਘਟਨਾ `ਤੇ ਆਧਾਰਿਤ…ਟ੍ਰੇਲਰ ਦੇਖਣ ਲਈ ਕਲਿਕ ਕਰੋ

ਫਿਲਮ ‘ਪ੍ਰਮਾਣੂ’ ਦ ਸਟੋਰੀ ਆਫ ਪੋਖਰਣ ਭਾਰਤ ਦੀ ਉਸ ਇਤਿਹਾਸਿਕ ਘਟਨਾ `ਤੇ ਆਧਾਰਿਤ ਹੈ ਜਿਸਦੇ ਚਲਦੇ ਦੇਸ਼ ਪ੍ਰਮਾਣੂ ਸ਼ਕਤੀ ਵਾਲੇ ਦੇਸ਼ਾਂ ਦੀ ਕਤਾਰ `ਚ ਮਜ਼ਬੂਤੀ ਨਾਲ ਆ ਖੜ੍ਹਾ ਸੀ। ਕਹਾਣੀ ਭਾਰਤ ਦੇ ਦੂਜੇ ਪ੍ਰਮਾਣੂ ਟੈਸਟ ਮਤਲਬ ਪੋਖਰਣ 2 ਨਾਲ ਜੁੜੀ ਹੈ। ਫਿ਼ਲਮ ਵਿਚ ਜਾਨ ਅਬਰਾਹੀਮ, ਡਾਇਨਾ ਪੇਂਟੀ ਤੇ ਬਾਮਨ ਈਰਾਨੀ ਮੁੱਖ ਭੂਮਿਕਾਵਾਂ ਵਿਚ ਹਨ।