ਪਿੰਡ ਰੰਧਾਵਾ ਮਸੰਦਾਂ ਦੀ ਸੰਗਤ ਵਲੋਂ ਪਿਕਨਿਕ 13 ਅਗਸਤ ਨੂੰ

ਪਿੰਡ ਰੰਧਾਵਾ ਮਸੰਦਾਂ ਨਿਵਾਸੀਆਂ ਵਲੋਂ ਆਪਣੀ ਪਰਿਵਾਰਕ ਪਿਕਨਿਕ ਧੂਮਧਾਮ ਨਾਲ ਵਾਈਲਡਵੁਡ ਪਾਰਕ ਡੈਰੀ ਰੋਡ ਐਡ ਗੋਰਵੇ ਵਿਚ 13 ਅਗਸਤ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋ ਸ਼ਾਮ 6 ਵਜੇ ਤੱਕ ਮਨਾਈ ਜਾਵੇਗੀ। ਇਨ੍ਹਾਂ ਸਾਰੇ ਹੀ ਪਿੰਡ ਦੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਸਮੇਤ ਇਸ ਪਿਕਨਿਕ ਵਿਚ ਸਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ। ਵਧੇਰੇ ਜਾਣਕਾਰੀ ਲਈ ਅਮਰ ਸਿੰਘ ਰੰਧਾਵਾ ਨਾਲ 416-675-5970 ਜਾਂ ਫਿਰ ਰਣਜੀਤ ਸਿੰਘ ਧੂੱਗ ਨਾਲ 416-742-4168 ਨੰਬਰਾਂ ਉਤੇ ਸੰਪਰਕ ਕੀਤਾ ਜਾ ਸਕਦਾ ਹੈ।