ਤਲਵੰਡੀ ਮੱਲੀਆਂ ਪਿਕਨਿਕ 5 ਅਗਸਤ ਨੂੰ

ਬਰੈਪਟਨ: (ਹਰਿੰਦਰ ਸਿੰਘ ਮੱਲੀ) ਹਰ ਸਾਲ ਵਾਂਗ ਮੋਗਾ ਜਿ਼ਲ੍ਹਾ ਦੇ ਪਿੰਡ ਤਲਵੰਡੀ ਮੱਲੀਆਂ ਦੇ ਨਿਵਾਸੀਆਂ ਵਲੋਂ ਸਾਲਾਨਾ ਪਿਕਨਿਕ 5 ਅਗਸਤ ਦਿਨ ਸਨੀਵਾਰ ਨੂੰ, ਐਲਡਾਰਾਡੋ ਪਾਰਕ, 8530, ਕਰੈਡਿਟ ਵਿੳ ਰੋਡ, ਬਰੈਪਟਨ ਵਿਖੇ 11 ਵਜੇ ਤੋਂ ਸਾਮ ਤਕ ਮਨਾਈ ਜਾ ਰਹੀ ਹੈ।.ਠੰਡੇ-ਮਿੱਠੇ ਤੇ ਕਰਾਰੇ ਭੋਜਨ ਪੰਜਾਬੀ ਰੰਗ ਢੰਗ ਦੇ ਛਕਾਏ ਜਾਣਗੇ। ਵੱਡਿਆਂ ਛੋਟਿਆਂ ਤੇ ਨਿਆਣਿਆਂ ਸਿਆਣਿਆਂ ਲਈ ਦਿਲਚਸਪ ਰੌਣਕਾਂ ਲਗਣਗੀਆਂ । ਤਲਵੰਡੀ ਮੱਲੀਆਂ ਨਾਲ ਸੰਬੰਧ ਰੱਖਦੇ ਸਭ ਭੈਣ ਭਰਾਵਾਂ ਨੂੰ ਹੁਮ ਹਮਾ ਕੇ ਪੁੱਜਣ ਦਾ ਸੱਦਾ ਦਿੱਤਾ ਜਾਂਦਾ ਹੈ ।ਕਿਸੇ ਵੀ ਜਾਣਕਾਰੀ ਲਈ ਫੋਨ ਕਰ ਸਕਦੇ ਹੋ । ਗੁਰਪ੍ਰੀਤ ਸਿੰਘ ਮੱਲੀ 647-894-6470 ਜੀਤ ਸਿੰਘ ਮੱਲੀ 416-305-5759 ਹਰਿੰਦਰ ਸਿੰਘ ਮੱਲੀ 647- 704- 3828