ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਚੁੱਕੀ ਸੰਹੁ


ਟੋਰਾਂਟੋ, 2 ਜੁਲਾਈ (ਪੋਸਟ ਬਿਊਰੋ) : ਓਨਟਾਰੀਓ ਦੀ ਨਵੀਂ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਸ਼ੁੱਕਰਵਾਰ ਨੂੰ ਸੰਹੁ ਚੁੱਕ ਲਈ। ਇਸ ਨਾਲ ਡੱਗ ਫੋਰਡ ਰਸਮੀ ਤੌਰ ਉੱਤੇ ਓਨਟਾਰੀਓ ਦੇ 26ਵੇਂ ਪ੍ਰੀਮੀਅਰ ਬਣ ਗਏ ਹਨ।
ਹੇਠਾਂ ਨਵੇਂ ਮੰਤਰੀਆਂ ਦੀ ਸੂਚੀ ਦਿੱਤੀ ਜਾ ਰਹੀ ਹੈ:
ੜੱਗ ਫੋਰਡ – ਪ੍ਰੀਮੀਅਰ ਅਤੇ ਇੰਟਰਗਵਰਮੈਂਟਲ ਮਾਮਲਿਆਂ ਦੇ ਮੰਤਰੀ
ਕ੍ਰਿਸਟੀਨ ਐਲੀਅਟ- ਹੈਲਥ ਤੇ ਲਾਂਗ ਟਰਮ ਕੇਅਰ ਮੰਤਰੀ ਤੇ ਡਿਪਟੀ ਪ੍ਰੀਮੀਅਰ
ਕੈਰੋਲੀਨ ਮਲਰੋਨੀ- ਅਟਾਰਨੀ ਜਨਰਲ ਤੇ ਫਰੈਂਕੋਫੋਨ ਮਾਮਲਿਆਂ ਸਬੰਧੀ ਮੰਤਰੀ
ਮੌਂਟੀ ਮੈਕਨਾਅਟਨ- ਇਨਫਰਾਸਟ੍ਰਕਚਰ ਮੰਤਰੀ
ਲੀਜ਼ਾ ਮੈਕਲਿਓਡ- ਚਿਲਡਰਨ, ਕਮਿਊਨਿਟੀ ਐਂਡ ਸੋਸ਼ਲ ਸਰਵਿਸਿਜ਼ ਮੰਤਰੀ ਤੇ ਔਰਤਾਂ ਦੇ ਮਾਮਲਿਆਂ ਬਾਰੇ ਮੰਤਰੀ
ਲੀਜ਼ਾ ਥਾਮਪਸਨ- ਸਿੱਖਿਆ ਮੰਤਰੀ
ਟੌਡ ਸਮਿੱਥ- ਗਵਰਮੈਂਟ ਐਂਡ ਕੰਜਿ਼ਊਮਰ ਸਰਵਿਸਿਜ਼ ਮੰਤਰੀ ਅਤੇ ਸਰਕਾਰ ਦੇ ਹਾਊਸ ਲੀਡਰ
ਲੌਰੀ ਸਕੌਟ- ਲੇਬਰ ਮੰਤਰੀ
ਪੀਟਰ ਬੈਥਲੇਨਫਾਲਵੀ- ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ
ਰੇਅਮੰਡ ਚੋਅ- ਸੀਨੀਅਰ ਐਂਡ ਅਕਸੈੱਸੇਬਿਲਿਟੀ ਮੰਤਰੀ
ਸਟੀਵ ਕਲਾਰਕ-ਮਿਊਂਸਪਲ ਮਾਮਲਿਆਂ ਤੇ ਹਾਊਸਿੰਗ ਬਾਰੇ ਮੰਤਰੀ
ਵਿਕਟਰ ਫੈਡੇਲੀ-ਵਿੱਤ ਮੰਤਰੀ ਤੇ ਚੇਅਰ ਆਫ ਕੈਬਨਿਟ
ਮੈਰਿਲੀ ਫੁਲਰਟਨ-ਟਰੇਨਿੰਗ, ਕਾਲੇਜਿਜ਼ ਤੇ ਯੂਨੀਵਰਸਿਟੀਜ਼ ਮੰਤਰੀ
ਅਰਨੀ ਹਾਰਡਮੈਨ- ਖੇਤੀਬਾੜੀ, ਫੂਡ ਤੇ ਪੇਂਡੂ ਮਾਮਲਿਆਂ ਬਾਰੇ ਮੰਤਰੀ
ਸਿਲਵੀਆ ਜੋਨਜ਼- ਟੂਰਿਜ਼ਮ, ਕਲਚਰ ਤੇ ਸਪੋਰਟ ਮੰਤਰੀ
ਰੌਡ ਫਿਲਿਪਜ਼- ਐਨਵਾਇਰਮੈਂਟ, ਕੰਜ਼ਰਵੇਸ਼ਨ ਤੇ ਪਾਰਕਸ ਬਾਰੇ ਮੰਤਰੀ
ਗ੍ਰੈੱਗ ਰਿੱਕਫੋਰਡ- ਊਰਜਾ, ਉੱਤਰੀ ਡਿਵੈਲਪਮੈਂਟਸ ਐਂਡ ਮਾਈਨਜ਼ ਮੰਤਰੀ ਤੇ ਮੂਲਵਾਸੀ ਮਾਮਲਿਆਂ ਬਾਰੇ ਮੰਤਰੀ
ਮਾਈਕਲ ਟਿਬੋਲੋ- ਕਮਿਊਨਿਟੀ ਸੇਫਟੀ ਤੇ ਕੋਰੈਕਸ਼ਨਲ ਸਰਵਿਸਿਜ਼ ਮੰਤਰੀ
ਜਿੰਮ ਵਿਲਸਨ- ਇਕਨਾਮਿਕ ਡਿਵੈਲਪਮੈਂਟ, ਜੌਬ ਕ੍ਰਿਏਸ਼ਨ ਅਤੇ ਟਰੇਡ ਮੰਤਰੀ
ਜੌਹਨ ਯਾਕਾਬੁਸਕੀ- ਟਰਾਂਸਪੋਰਟੇਸ਼ਨ ਮੰਤਰੀ
ਜੈੱਫ ਯੁਰੇਕ- ਕੁਦਰਤੀ ਵਸੀਲਿਆਂ ਤੇ ਫੌਰੈਸਟਰੀ ਮੰਤਰੀ