ਕੰਨਿਆ ਦੀ ਲੋੜ

ਜੱਟ ਸਿੱਖ ਪਰਿਵਾਰ ਨੂੰ ਆਪਣੇ 34 ਸਾਲ ਦੇ ਤਲਾਕਸ਼ੁਦਾ ਬੇਟੇ ਲਈ ਕੰਨਿਆ ਦੀ ਲੋੜ। ਕੱਦ ਪੰਜ ਫ਼ੁੱਟ ਨੌਂ ਇੰਚ, ਰੰਗ ਸਾਫ਼ ਹੋਨਹਾਰ ਅਤੇ ਨਿਮਰ ਲੜਕਾ। ਅਮ੍ਰਿਤਸਰ ਵਿਚ ਲਗਭਗ 38 ਏਕੜ ਖੇਤੀ ਹਰ, ਸ਼ਹਿਰੀ ਅਤੇ ਰਿਹਾਇਸ਼ੀ ਜ਼ਮੀਨ ਦਾ ਮਾਲਕ। ਲੜਕਾ ਹਾਲ ਦੀ ਘੜੀ ਵਿਜ਼ੀਟਰ ਵੀਜ਼ਾ ‘ਤੇ ਆਪਣੇ ਵੱਡੇ ਭਰਾ ਨਾਲ ਬਰੈਂਪਟਨ ਵਿਖੇ ਰਹਿ ਰਿਹਾ ਹੈ। ਲੜਕੇ ਲਈ ਇਕ ਕੈਨੇਡੀਅਨ ਸਿਟੀਜ਼ਨ  ਜਾਂ ਪਰਮਾਨੈਂਟ ਕੈਨੇਡੀਅਨ ਸਿਟੀਜਨ ਘਰੇਲੂ, ਪਰਿਵਾਰਕ ਕੰਨਿਆ (ਤਲਾਤਕਸ਼ੁਦਾ ਜਾਂ ਵਿਧਵਾ, ਬਿਨਾਂ ਬੱਚਿਆਂ ਵਾਲੀ) ਦੀ ਲੋੜ। ਸੰਪਰਕ ਕਰੋ : 647-400-6900 ਜਾ ਈਮੇਲ ਕਰੋ tajlakhuwal@gmail.com