ਕੰਨਿਆ ਦੀ ਲੋੜ

ਇਕ ਸੋਹਣੇ ਸੁਨੱਖੇ, ਉੱਚੇ ਲੰਮੇ, ਜੱਟ ਸਿੱਖ ਲੜਕੇ ਲਈ ਇਕ ਸੋਹਣੀ ਜੱਟ ਸਿੱਖ ਲੜਕੀ ਦੀ ਲੋੜ। ਕੱਦ ਛੇ ਫ਼ੁੱਟ, ਉਮਰ 31 ਸਾਲ, ਭਾਰ 195 ਪਾਉਂਡ, ਇਕ ਧਾਰਮਿਕ ਅਤੇ ਉੱਚ ਵਿਚਾਰਾਂ ਵਾਲੇ ਪਰਿਵਾਰ ਵਿਚ ਅਮਰੀਕਾ ਵਿਚ ਜੰਮੇ ਪਲੇ ਅਤੇ ਸੈਨ ਡਿਆਗੋ, ਕੈਲੀਫ਼ੋਰਨੀਆ ਵਿਚ ਰਹਿੰਦੇ ਡਾਕਟਰ ਜੱਟ ਸਿੱਖ ਲੜਕੇ ਲਈ ਇਕ ਡਾਕਟਰ ਜਾਂ ਇਸਦੇ ਬਰਾਬਰ ਯੋਗਤਾ ਵਾਲੀ ਸੋਹਣੀ ਜੱਟ ਸਿੱਖ ਕੰਨਿਆ ਦੀ ਲੋੜ।

ਜਗਜੀਤ ਸਿੰਘ ਕਾਲੇਕਾ 9203444975 ਜਾਂ jkaleka@sbcglobal.net  ‘ਤੇ ਬਾਇਓਡਾਟਾ ਅਤੇ ਇਕ ਫ਼ੋਟੋਗ੍ਰਾਫ਼ ਭੇਜੋ।