ਕੰਨਿਆ ਦੀ ਲੋੜ

ਲੁਬਾਨਾ ਸਿੱਖ ਲੜਕਾ, ਉਮਰ 26 ਸਾਲ, ਕੱਦ 5 ਫੁੱਟ 11 ਇੰਚ, ਇੰਜੀਨੀਅਰਿੰਗ ਦਾ ਪੜਾਈ ਕੀਤੀ ਹੋਈ, ਇੰਡੀਆ ਵਿੱਚ ਰਹਿ ਰਿਹਾ ਅਤੇ ਮਰਚੈਂਡ ਨੇਵੀ ਵਿੱਚ ਨੌਕਰੀ ਕਰ ਰਹੇ ਲਈ ਕੈਨੇਡੀਅਨ ਪੀ ਆਰ ਜਾਂ ਸਿਟੀਜਨ ਲੜਕੀ ਦੀ ਲੋੜ ਹੈ। ਲੜਕੇ ਦਾ ਭਰਾ ਕੈਨਡਾ ਵਿੱਚ ਸੈਂਟਲ ਹੈ, ਸੰਪਰਕ ਕਰੋ 416 710 2046