Welcome to Canadian Punjabi Post
Follow us on

25

March 2025
Breaking News :
ਗ੍ਰੀਨਲੈਂਡ ਅਮਰੀਕੀ ਉਪ ਰਾਸ਼ਟਰਪਤੀ ਦੀ ਪਤਨੀ ਦੀ ਫੇਰੀ ਦਾ ਬਾਈਕਾਟ ਕਰੇਗਾ, ਪ੍ਰਧਾਨ ਮੰਤਰੀ ਨੇ ਫੇਰੀ ਨੂੰ ਕਿਹਾ ਉਕਸਾਵਾਜ਼ਰਦਾਰੀ ਪਾਕਿਸਤਾਨ ਦਿਵਸ 'ਤੇ ਭਾਸ਼ਣ ਨੂੰ ਸਹੀ ਢੰਗ ਨਾਲ ਨਹੀਂ ਪੜ੍ਹ ਸਕੇ, ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਡਾਇਆ ਮਜ਼ਾਕਕੈਲਗਰੀ `ਚ ਟਰੇਨ ਦੀ ਉਡੀਕ ਕਰ ਰਹੀ ਔਰਤ `ਤੇ ਕੀਤਾ ਹਮਲਾ, ਮਾਮਲਾ ਦਰਜਟਰੰਪ ਨਾਲ ਗੱਲ ਕਰਨ ਲਈ ਹਮੇਸ਼ਾ ਤਿਆਰ ਹਾਂ : ਕਾਰਨੀਡਾਊਨਟਾਊਨ ਕੋਰ ਵਿੱਚ ਕੋਂਡੋ ਬਿਲਡਿੰਗ `ਚ ਨਾਬਾਲਿਗ ਦਾ ਗੋਲੀ ਮਾਰ ਕੇ ਕਤਲ, ਮੁਲਜ਼ਮ 'ਤੇ ਮਾਮਲਾ ਦਰਜਨਿੱਜੀ ਆਮਦਨ ਕਰ ਬਰੈਕਟ ਨੂੰ ਕੀਤਾ ਜਾਵੇਗਾ 12.75 ਫ਼ੀਸਦੀ : ਪੋਇਲੀਵਰਰੋਂਸੇਵੈਲਸ ਇਲਾਕੇ `ਚ ਰੈਸਟੋਰੈਂਟ ਅੰਦਰ ਹਥਿਆਰ ਨਾਲ ਹਮਲਾ ਕਰਨ ਵਾਲੇ ਦੀ ਭਾਲ ਕਰ ਰਹੀ ਪੁਲਿਸਪੋਲੀਏਵਰ ਨੇ ਕੰਜ਼ਰਵੇਟਿਵ ਅਭਿਆਨ ਕੀਤਾ ਸ਼ੁਰੂ, ਕਿਹਾ- ਲਿਬਰਲਜ਼ ਨੇ ਸਰਕਾਰ ਵਿੱਚ ਲੱਗਭੱਗ 10 ਸਾਲਾਂ ਵਿੱਚ ਕੈਨੇਡਾ ਨੂੰ ਕਮਜ਼ੋਰ ਕੀਤਾ
 
 

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

ਆਂਢ-ਗਵਾਂਢ ਦੇ ਮੁਲਕਾਂ ਵਿੱਚ ਸੁੱਖ ਨਾਹੀਂ,

ਸੋਹਣੀ ਖਬਰ ਨਹੀਂ ਕਦੀ ਵੀ ਆਏ ਬੇਲੀ।
ਮਾਰਨ-ਸਾੜਨ ਦਾ ਚੱਕਰ ਹੀ ਪਿਆ ਚੱਲੇ,
ਹੋਏ ਆ ਖੂਨ ਲਈ ਲੋਕ ਤਿਰਹਾਏ ਬੇਲੀ।
ਲੜਾਉਂਦੇ ਲੀਡਰ ਨੇ ਚੁੱਕਣਾ ਆਪ ਦੇ ਕੇ,
ਕੌਣ ਫਿਰ ਲੜਦਿਆਂ ਆਣ ਹਟਾਏ ਬੇਲੀ।
ਮਾਮਲਾ ਓਥੋਂ ਦਾ, ਓਥੋਂ ਤੱਕ ਰਹੇ ਨਾਹੀਂ,
ਭਾਰਤ ਉੱਪਰਪ੍ਰਛਾਵਾਂਇਹ ਪਾਏ ਬੇਲੀ।
ਏਧਰ ਭਾਰਤ ਵਿੱਚਓਦਾਂ ਹੀ ਕਈ ਆਗੂ,
ਨਿੱਤ ਦਿਨ ਭਿੜਨ ਦਾ ਮੰਚ ਬਣਾਂਵਦੇ ਈ।
ਮਰਿਆ ਖੁਦ ਨਹੀਂ ਵੇਖਿਆ ਕਦੇ ਲੀਡਰ,
ਰਹਿੰਦੇ ਨੇ ਪਿੱਛੇ ਤੇ ਲੋਕ ਮਰਵਾਂਵਦੇ ਈ।
-ਤੀਸ ਮਾਰ ਖਾਂ

 

ਤਾਜ਼ੀ ਖ਼ਬਰਾਂ

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ